ਫਗਵਾੜਾ, 3 ਸਤੰਬਰ(ਰਜਿੰਦਰ ਕੁਮਾਰ) :- ਫਗਵਾੜਾ ਦੇ ਨੇੜਲੇ ਪਿੰਡ ਪਾਂਛਟਾ ਵਿਖੇ ਉਸ ਟਾਈਮ ਮੋਟਰਸਾੲੀਕਲ ਦਾ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਦੋਂ ਪਾਂਛਟਾਦੀ ਚੌਕੀ ਇੰਚਾਰਜ ਐੱਸ ਆਈ ਗੁਰਜੀਤ ਕੌਰ ਨੇ ਇਕ ਸ਼ੱਕੀ ਮੋਟਰਸਾਈਕਲ ਨੂੰ ਦੇਖਿਆ ਤਾਂ ਉਸ ਦੇ ਪੇਪਰ ਚੈੱਕ ਕੀਤੇ ਪੇਪਰ ਨਾ ਪੂਰੇ ਹੋਣ ਤੇ ਮੋਟਰਸਾਈਕਲ ਨੂੰਚਲਾਨ ਕੱਟ ਕੇ ਚੌਕੀ ਲਿਜਾਇਆ ਗਿਆ ਮੋਟਰਸਾਈਕਲ ਦਾ ਮਾਲਕ ਸਰਪੰਚ ਹਰਜੀਤ ਸਿੰਘ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਪੰਚਹਰਜੀਤ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਨਾ ਲਗਾ ਕੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੁਲੀਸ ਉੱਪਰ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ। ਇਸਸੰਬੰਧੀ ਜਦੋਂ ਐੱਸ ਆਈ ਗੁਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਦੀ ਡਾਇਰੀ ਵਿੱਚ ਪਹਿਲਾਂ ਹੀ ਨੋਟ ਹੈ ਅਤੇਇੱਕ ਵਾਰੀ ਪਹਿਲਾਂ ਵੀ ਨਾਕੇ ਉੱਪਰੋਂ ਭੱਜ ਚੁੱਕਾ ਹੈ ਜਿਸ ਨੂੰ ਅੱਜ ਉਹ ਜਦੋਂ ਗਸ਼ਤ ਤੇ ਸਨ ਤਾਂ ਉਨ੍ਹਾਂ ਨੇ ਇਸ ਮੋਟਰਸਾਈਕਲ ਨੂੰ ਚੈੱਕ ਕੀਤਾ ਪੇਪਰ ਨਾ ਹੋਣ ਕਾਰਨਇਸ ਮੋਟਰਸਾਈਕਲ ਨੂੰ ਚੌਕੀ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ ਛੋਟੇਹਾਥੀ ਅਤੇ ਹੋਰ ਵਾਹਨ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ। ਬਾਅਦ ਵਿਚ ਥਾਣਾ ਰਾਵਲਪਿੰਡੀ ਦੇਐਸਐਚਓ ਜੈਪਾਲ ਮੌਕੇ ਉੱਪਰ ਪਹੁੰਚੇ ਜਿਸ ਤੋਂ ਬਾਅਦ ਸਰਪੰਚ ਅਤੇ ਉਨ੍ਹਾਂ ਦੇ ਬੇਟਿਆਂ ਨੂੰ ਪੁਲੀਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਅਤੇ ਧਰਨੇ ਨੂੰਚੁੱਕਵਾ ਦਿੱਤਾ ਗਿਆ ਪੁਲੀਸ ਨੇ ਧਾਰਾ 353,186,341,283,148,149 IPC ਤਹਿਤ ਮੁਕੱਦਮਾ ਦਰਜ ਕਰ ਕੇ ਸਰਪੰਚ ਹਰਜੀਤ ਸਿੰਘ…
Tag: NEWS
ਭਤੀਜਾ ਹੀ ਨਿਕਲਿਆ ਚਾਚੇ ਦਾ ਕਾਤਲ।
ਰਾਏਕੋਟ, 02 ਸਤੰਬਰ( ਨਾਮਪ੍ਰੀਤ ਸਿੰਘ ਗੋਗੀ )- ਰਾਏਕੋਟ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ‘ਚ ਸਥਿਤ ਇੱਕ…
ਇਲਾਕੇ ਵਿੱਚ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਦੇ ਵਿਰੋਧ ‘ਚ ਹਿੰਦੂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਗੜਸ਼ੰਕਰ (ਰਾਕੇਸ਼ ਕੁਮਾਰ) ਗੜਸ਼ੰਕਰ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਅਤੇ…
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ।
ਲੁਧਿਆਣਾ, 1 ਸਿਤੰਬਰ (ਨਾਮਪ੍ਰੀਤ ਸਿੰਘ ਗੋਗੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ…
ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਲੀ ਗਈ ਚੈਰੀਟੇਬਲ ਲੈਬੋਟਰੀ ਦਾ ਵਿਧਾਇਕ ਧਾਲੀਵਾਲ ਨੇ ਕੀਤਾ ਉਦਘਾਟਨ
ਫਗਵਾੜਾ (ਰਮਨ) ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵੱਖਰੀ ਹੀ ਪਹਿਚਾਣ ਬਣਾਉਣ ਵਾਲੀ ਅਰਦਾਸ ਵੈਲਫੇਅਰ ਸੁਸਾਇਟੀ…
ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦਿੱਤਾ ਮੰਗ ਪੱਤਰ
ਫਗਵਾੜਾ (ਰਮਨ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਕਿਸਾਨਾ ਦੀ ਜਿੱਥੇ ਗੰਨੇ ਦਾ ਮੁੱਲ ਵਿੱਚ ੬੦ ਰੁਪਏ…
ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਆਹਮਣੋ ਸਾਹਮਣੇ ਹੋਈ ਟੱਕਰ ਦੌਰਾਨ ਸਵਾਰੀਆਂ ਅਤੇ ਡਰਾੲੀਵਰ ਜ਼ਖ਼ਮੀ
ਗੁਰਾਇਆ (ਮੁਨੀਸ਼ ਬਾਵਾ):-ਗੁਰਾਇਆ ਨਜ਼ਦੀਕ ਪੈਂਦੇ ਪਿੰਡ ਰੁੜਕਾ ਕਲਾਂ ‘ਚ ਦੋ ਬੱਸਾ ਦੀ ਸਿੱਧੀ ਟੱਕਰ ਹੋ ਗਈ,…
ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਕੀਤਾ ਔਰਤ ਤੇ ਅਣਮਨੁੱਖੀ ਤਸੱਦਦ।
ਰਾਏਕੋਟ, 21 ਅਗਸਤ(ਨਾਮਪ੍ਰੀਤ ਸਿੰਘ ਗੋਗੀ ):- ਨੇੜਲੇ ਪਿੰਡ ਸ਼ੀਲੋਆਣੀ ਦੀ ਇੱਕ ਔਰਤ ਨੇ ਥਾਣਾ ਨਿਹਾਲ ਸਿੰਘ…
ਅਸ਼ੀਸ਼ ਹੋਟਲ ਦੇ ਮਾਲਕ ਅਸ਼ੀਸ਼ ਗੁਪਤਾ ਦਾ ਅਚਾਨਕ ਦੇਹਾਂਤ |
ਫਗਵਾੜਾ, 19 ਅਗਸਤ :- ਫਗਵਾੜਾ ਦੇ ਅਸ਼ੀਸ਼ ਹੋਟਲ ਅਤੇ ਸੰਪੂਰਨਾ ਫੀਡਜ਼ ਦੇ ਮਾਲਕ ਅਸ਼ੀਸ਼ ਗੁਪਤਾ ਦਾ…
ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੀਤਾ ਗਿਆ ਗ੍ਰਿਫ਼ਤਾਰ |
ਚੰਡੀਗਡ਼੍ਹ, 18 ਅਗਸਤ :– ਅੱਜ ਚੰਡੀਗਡ਼੍ਹ ਵਿਖੇ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ…